ਡਾਇਰੈਕਟ ਏਕੜ (Direct Acres) ਬਾਯਰ ਦੁਆਰਾ ਸਿੱਧੇ ਬੀਜ ਵਾਲੇ ਝੋਨੇ ਦੀ ਕਾਸ਼ਤ ਲਈ ਸੇਵਾ ਸਮਰੱਥ (ਬਿਜਾਈ, ਬੀਮਾ, ਐਪਲੀਕੇਸ਼ਨ, ਕਾਰਬਨ) ਸਮੇਤ ਸੰਪੂਰਨ ਫਸਲ ਹੱਲ (ਨਿਦਾਨ, ਸਲਾਹ ਅਤੇ ਸਿਫਾਰਸ਼) ਪ੍ਰਦਾਨ ਕਰਨ ਲਈ ਇੱਕ ਏਕੀਕ੍ਰਿਤ ਫਸਲ ਪ੍ਰਣਾਲੀ ਪਹੁੰਚ ਹੈ।
ਇਸ ਪ੍ਰੋਗਰਾਮ ਰਾਹੀਂ, ਅਸੀਂ ਝੋਨੇ ਦੀ ਖੇਤੀ ਦੇ ਹਰੇਕ ਪੜਾਅ ਵਿੱਚ ਤੁਹਾਡਾ ਮਾਰਗ ਦਰਸ਼ਨ ਕਰਦੇ ਹਾਂ। ਅਸੀਂ ਤੁਹਾਨੂੰ ਖੇਤ ਅਨੁਸਾਰ ਪੈਕੇਜ ਦੀ ਜਾਣਕਾਰੀ ਅਤੇ ਮਸ਼ੀਨੀ ਬਿਜਾਈ ਲਈ ਸਹਾਇਤਾ ਵੀ ਪ੍ਰਦਾਨ ਕਰਦੇ ਹਾਂ, ਤਾਂ ਜੋ ਤੁਹਾਡੇ ਸਿੱਧੇ ਬੀਜ ਵਾਲੇ ਝੋਨੇ ਨੂੰ ਪਹਿਲੀ ਹੀ ਕੋਸ਼ਿਸ਼ ਵਿੱਚ ਸਫਲ ਬਣਾਇਆ ਜਾ ਸਕੇ!
ਤੁਹਾਡੇ ਵਾਸਤੇ ਇਸ ਵਿੱਚ ਕੀ ਹੈ: