ਬਾਯਰ ਸਮਾਧਾਨ ਕੀ ਹੈ?

‘ਬਾਯਰ ਸਮਾਧਾਨ’ ਬਾਯਰ ਦਾ ਇੱਕ ਵਿਦਿਆਤਮਕ ਅਤੇ ਹਦਾਇਤੀ ਡਿਜਿਟਲ ਪਲੈਟਫਾਰਮ ਹੈ। ਸਾਡਾ ਮੰਤਵ ਹੈ, ਝੋਨੇ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਦੇ ਲਈ ਮਾਹਰ ਸਲਾਹ, ਝੋਨੇ ਦੀਆਂ ਨਵੀਆਂ ਖੇਤੀ ਕਿਰਿਆਵਾਂ ਦੀ ਜਾਣਕਾਰੀ ਅਤੇ ਫਸਲ ਦੇ ਅਨੁਸਾਰ ਕਦਮ ਕਦਮ ਤੇ ਸਮਾਧਾਨ ਉਪਲੱਬਧ ਕਰਵਾਉਣਾ।

ਬਾਯਰ ਸਮਾਧਾਨ ਨਾਲ ਜੁੜ ਕੇ ਕਿਸਾਨ ਖੁਦ ਨੂੰ ਸਭ ਤੋਂ ਵਧੀਆ ਖੇਤੀ ਬਾੜੀ ਢੰਗਾਂ ਬਾਰੇ ਸਿਖਿਅਤ ਕਰ ਸਕਦੇ ਹਨ ਅਤੇ ਆਪਣੇ ਝੋਨੇ ਦੀ ਬਿਜਾਈ ਜਾਂ ਰੋਪਾਈ ਦੀ ਤਰੀਕ ਰਜਿਸਟਰ ਕਰਨ ‘ਤੇ ਆਪਣੀ ਫਸਲ ਦੇ ਬਾਰੇ ਕਦਮ ਕਦਮ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬਾਯਰ ਸਮਾਧਾਨ ਦੇ ਤਹਿਤ ਸੁਝਾਏ ਉਤਪਾਦ ਅਤੇ ਜਾਣਕਾਰੀ ਪਰਖੀ ਅਤੇ ਅਜ਼ਮਾਈ ਹੋਈ ਹੈ ਅਤੇ ਇਸ ਤੋਂ ਦੇਸ਼ ਭਰ ਦੇ ਕਿਸਾਨਾਂ ਨੇ ਉਪਜ ਵਿੱਚ ਵਾਧਾ ਅਤੇ ਬੇਹਤਰ ਗੁਣਵੱਤਾ ਪ੍ਰਾਪਤ ਕੀਤੀ ਹੈ।

ਹੁਣ ਤੁਸੀਂ ਵੀ ਅੱਜ ਹੀ ‘ਬਾਯਰ ਸਮਾਧਾਨ’ ਦਾ ਹਿੱਸਾ ਬਣੋ ਅਤੇ ਆਪਣੇ ਸਮਾਰਟਫੋਨ ‘ਤੇ ਕਦੇ ਵੀ, ਕਿੱਥੇ ਵੀ ਝੋਨੇ ਦੀ ਖੇਤੀ ਦੀ ਵਿਆਪਕ ਜਾਣਕਾਰੀ ਪ੍ਰਾਪਤ ਕਰੋ।

Buy Now

ਔਨਲਾਈਨ ਆਰਡਰ ਕਰੋ ਅਤੇ ਘਰ ਬੈਠੇ ਮੁਫਤ ਡੀਲੀਵਰੀ ਪਾਓ।

logo

ਮਿਲੀਏ ਆਪਣੇ ਅਰਾਇਜ਼ ਮਿੱਤਰਾ ਸੇ

ਮਿਲੀਏ ਆਪਣੇ ਅਰਾਇਜ਼ ਮਿੱਤਰਾ ਸੇ

#VoiceOfArize

ਜਾਣੋ ਅਰਾਈਜ਼ ਕਿਸਾਨਾਂ ਦਾ ਅਨੁਭਵ

Buy Now

ਔਨਲਾਈਨ ਆਰਡਰ ਕਰੋ ਅਤੇ ਘਰ ਬੈਠੇ ਮੁਫਤ ਡੀਲੀਵਰੀ ਪਾਓ।